ਮੇਰੇ ਵਿਚਾਰ

ਮੇਰੇ ਵਿਚਾਰ writer ✍️

01/02/2026

ਫੁੱਲਾਂ ਵਰਗੀ ਸੋਹਣੀ ਜ਼ਿੰਦਗੀ ਤੇ, ਕੰਡੇ ਵੀ ਕਈ ਭਾਰੂ ਹੁੰਦੇ ਨੇ, ਕਦੇ ਕਦੇ ਡੁੱਬ ਉਹ ਵੀ ਜਾਂਦੇ, ਸੌ ਪੱਤਣਾਂ ਦੇ ਜੋ ਤਾਰੂ ਹੁੰਦੇ ਨੇ।
ਸਤਿਨਾਮ ਕੌਰ Asr.

20/01/2026

ਜੋ ਬੀਤ ਗਿਆ ਸਫ਼ਰ ਜ਼ਿੰਦਗੀ ਦਾ
ਰਾਹਾਂ ਚੋਂ ' ਕੰਡੇ ਚੁੱਗਦਿਆਂ, ਜ਼ਖਮਾਂ ਤੇ ਮਰਹਮ ਲਾਉਂਦਿਆਂ,
ਨਹੀਂ ਰਹੀ ਉਡੀਕ ਕਿਸੇ ਦੀ ਨਾਂ ਹੀ ਹੁਣ ਜ਼ਰੂਰਤ ਹੈ। SK.

19/01/2026

Good morning

ਡੁੱਬਦੇ ਸੂਰਜ ਦੀ ਲਾਲੀ ਵੀ ਚੜੵਦੇ ਤੋਂ ਘੱਟ ਨਹੀਂ ਹੁੰਦੀ। 🌞
18/01/2026

ਡੁੱਬਦੇ ਸੂਰਜ ਦੀ ਲਾਲੀ ਵੀ ਚੜੵਦੇ ਤੋਂ ਘੱਟ ਨਹੀਂ ਹੁੰਦੀ। 🌞

18/01/2026

ਦੁਨੀਆਂ ਸਿਰਫ਼ ਖੋਹਣਾ ਜਾਣਦੀ ਹੈ
ਤੇ ਦੇਣਾ ਸਿਰਫ਼ ਉਹੀ ਇੱਕ ਪਰਮਾਤਮਾ ! 😇(ਸਤਿਨਾਮ ਕੌਰ ,ਅੰਮਿ੍ਤਸਰ)

17/01/2026

काफिला साथ हो भी तो क्या
सफर जिंदगी का
खुद ही तय करना पड़ता है
साथ दे न दे कोई
हर मुश्किल को
खुद ही विजय करना पड़ता है‍‍‌..!

Address

Ram Tirath Road
Amritsar
AMRITSAR

Telephone

+917009396303

Website

Alerts

Be the first to know and let us send you an email when ਮੇਰੇ ਵਿਚਾਰ posts news and promotions. Your email address will not be used for any other purpose, and you can unsubscribe at any time.

Shortcuts

Share