JANDU Interior

JANDU Interior Our
Carpenters
are experienced in both residential and commercial projects.
(1)

07/04/2026
.ਗਲਤੀ ਇਨਸਾਨ ਕੋਲੋਂ ਹੋ ਜਾਂਦੀ ਹੈ। ਆਹ ਬਾਈ (ਜੱਗੀ ਸਰਪੰਚ ਜੀ) ਅਨੁਸਾਰ, ਉਸ ਨੇ ਕਾਹਲੀ ਵਿੱਚ ਇੱਕ ਪੱਲੜੇ ਤੁੱਲ ਕੇ ਕੀਤੀ ਆਵਦੀ ਭੁੱਲ ਨੂੰ ਗੁਰੂ...
24/03/2026

.
ਗਲਤੀ ਇਨਸਾਨ ਕੋਲੋਂ ਹੋ ਜਾਂਦੀ ਹੈ। ਆਹ ਬਾਈ (ਜੱਗੀ ਸਰਪੰਚ ਜੀ) ਅਨੁਸਾਰ, ਉਸ ਨੇ ਕਾਹਲੀ ਵਿੱਚ ਇੱਕ ਪੱਲੜੇ ਤੁੱਲ ਕੇ ਕੀਤੀ ਆਵਦੀ ਭੁੱਲ ਨੂੰ ਗੁਰੂ ਘਰ ਵਿੱਚ ਖਲੋ ਕੇ ਮੰਨਿਆ ਹੈ ਕਿ ਮੈਥੋਂ ਗਲਤੀ ਹੋ ਗਈ।ਵੈਸੇ ਵੀ ਲਾਲਜੀਤ ਭੁੱਲਰ ਦੇ ਹੱਕ ਵਿੱਚ ਉਨ੍ਹਾਂ ਦੇ ਸਮਰਥਕ ਤੇ ਆਪਣੇ ਵੀ ਬੋਲ ਰਹੇ ਹਨ, ਉਹ ਉਨ੍ਹਾਂ ਦਾ ਅਧਿਕਾਰ ਹੈ ਤੇ ਜਾਂਚ ਤੇ ਨਿਆਂ ਮੰਗਣ ਦਾ ਹੱਕ ਦੂਜੇ ਪਾਸੇ ਮੌਜੂਦ ਹੈ। ਪਰ ਆਹ ਬਾਈ ਦੱਸ ਰਹੇ ਸਨ ਕਿ ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਚੰਗੇ ਕੰਮ ਵੀ ਕੀਤੇ ਹਨ, ਉਹ ਵੀ ਮਿੱਟੀ ਹੋ ਗਏ। ਇਸ ਲਈ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।
- ਮਿੰਟੂ ਗੁਰੂਸਰੀਆ

Address

Street Number 9 Multania Road
Bathinda
151001

Telephone

+919780360007

Website

Alerts

Be the first to know and let us send you an email when JANDU Interior posts news and promotions. Your email address will not be used for any other purpose, and you can unsubscribe at any time.

Contact The Business

Send a message to JANDU Interior:

Share