Ashu Banger Team

Ashu Banger Team ਹਲਕਾ ਇੰਚਾਰਜ ਫ਼ਿਰੋਜ਼ਪੁਰ ਦਿਹਾਤੀ Design & Fashion

13/08/2026

ਸਤਿ ਸ੍ਰੀ ਅਕਾਲ ਦੋਸਤੋ
ਆਪ ਸਭ ਜੀ ਨੂੰ ਦੱਸਿਆ ਜਾਂਦਾ ਹੈ ਕਿ 15 ਅਗਸਤ ਦਿਨ ਸ਼ਨੀਵਾਰ ਟਾਈਮ ਠੀਕ ਸਵੇਰੇ 8 ਵਜੇ ਸਥਾਨ ਕਾਂਗਰਸ ਭਵਨ ਫਿਰੋਜਪੁਰ ਛਾਉਣੀ ਵਿਖੇ ਆਪਣੇ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਸਰਦਾਰ ਕੁਲਬੀਰ ਸਿੰਘ ਜੀ ਜੀਰਾ ਅਤੇ ਮੈਡਮ ਬਲਜੀਤ ਕੌਰ ਜੀ ਬਾਂਗੜ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਕਮੇਟੀ ਫਿਰੋਜ਼ਪੁਰ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਣੀ ਹੈ ਆਪ ਸਭ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਸਾਥੀਆਂ ਸਮੇਤ ਠੀਕ 8 ਵਜੇ ਕਾਂਗਰਸ ਭਵਨ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਧੰਨਵਾਦ
ਤੁਹਾਡਾ ਸੇਵਾਦਾਰ
ਆਸ਼ੂ ਬਾਂਗੜ 94630 09600

Address

Office Ferozepur Moga GT RoadNear Dental College
Firozpur
152002

Opening Hours

Tuesday 10am - 6pm
Wednesday 10am - 6pm
Thursday 10am - 6pm
Friday 10am - 6pm
Saturday 10am - 6pm
Sunday 10am - 6pm

Telephone

9872244809

Website

Alerts

Be the first to know and let us send you an email when Ashu Banger Team posts news and promotions. Your email address will not be used for any other purpose, and you can unsubscribe at any time.

Contact The Business

Send a message to Ashu Banger Team:

Shortcuts

Share